Exodus ਇਹ ਜਾਣਨ ਵਿੱਚ ਤੁਹਾਡੀ ਮਦਦ ਕਰਦਾ ਹੈ ਕਿ ਤੁਹਾਡੇ ਡੀਵਾਈਸ 'ਤੇ ਸਥਾਪਤ ਐਪਾਂ ਵਿੱਚ ਕਿਹੜੇ ਟਰੈਕਰ ਅਤੇ ਅਨੁਮਤੀਆਂ ਸ਼ਾਮਲ ਹਨ।
ਐਪ εxodus ਪਲੇਟਫਾਰਮ (https://reports.exodus-privacy.eu.org/) ਤੋਂ ਰਿਪੋਰਟਾਂ ਨੂੰ ਡਾਊਨਲੋਡ ਕਰਦੀ ਹੈ ਅਤੇ ਉਹਨਾਂ ਨੂੰ ਐਪ ਰਾਹੀਂ ਤੁਹਾਨੂੰ ਦਿਖਾਉਂਦੀ ਹੈ।
ਇਹ ਐਪਲੀਕੇਸ਼ਨ ਫ੍ਰੈਂਚ ਗੈਰ-ਮੁਨਾਫ਼ਾ ਸੰਸਥਾ ਐਕਸੋਡਸ ਪ੍ਰਾਈਵੇਸੀ ਦੁਆਰਾ ਵਿਕਸਤ ਕੀਤੀ ਗਈ ਹੈ, ਸਾਨੂੰ https://exodus-privacy.eu.org/en/ 'ਤੇ ਜਾਓ।
ਸਰੋਤ ਕੋਡ: https://github.com/Exodus-Privacy/exodus-android-app